(604) 590-3232 singhsabha@shaw.ca

Weekly Program

ਹਫ਼ਤਾਵਾਰੀ ਪ੍ਰੋਗਰਾਮ

ਹਫ਼ਤਾਵਾਰੀ ਪ੍ਰੋਗਰਾਮ

ਇਸ ਹਫਤੇ ਗੁਰਦੁਆਰਾ ਸਾਹਿਬ ਵਿਖੇ ੧) ਨਗਰ ਛਾਪਾ ਜਿਲਾ ਬਰਨਾਲਾ ਦੀ ਸੰਗਤ ਵੱਲੋਂ ੨) ਨਗਰ ਗਹੌਰ ਜਿਲਾ ਲੁਧਿਆਣਾ ੩) ਗੁਲਜਾਰ ਟ੍ਰਾਂਸਪੋਰਟ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ।

* ਇਹ ਅਖੰਡ ਪਾਠ 2 ਅਕਤੂਬਰ ਦਿਨ ਸ਼ੁੱਕਰਵਾਰ ਸਵੇਰੇ 09:30 ਵਜੇ ਅਰੰਭ ਹੋਣਗੇ ਜਿਨਾਂ ਦੇ ਭੋਗ 4 ਅਕਤੂਬਰ ਦਿਨ ਐਤਵਾਰ ਸਵੇਰੇ 09:30 ਵਜੇ ਪੈਣਗੇ। ਉਪਰੰਤ ਦੀਵਾਨ ਸਜਾਏ ਜਾਣਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ।

* ⁠ 03ਅਕਤੂਬਰ ਦਿਨ ਸ਼ਨਿੱਚਰਵਾਰ ਸਵੇਰੇ 09:30 ਵਜੇ ਪਾਠ ਸੁਖਮਨੀ ਲੰਗਰ ਅਤੇ ਕੀਰਤਨ ਦੀ ਸੇਵਾ 1) ਭਾਈ ਬੀਬੀ ਰਮਨਪ੍ਰੀਤ ਕੌਰ, ੨) ਭਾਈ ਰਿਪਨਦੀਪ ਸਿੰਘ ਪ੍ਰਵਾਰ ਵੱਲੋਂ ਹੋਵੇਗੀ।

ਅੰਤਿਮ ਸਸਕਾਰ ਸਵ ਗੁਰਦੇਵ ਸਿੰਘ ਸੀਹਰਾ ਦਾ ਰਿਵਰਸਾਇਡ ਫਿਊਨਲ ਹੋਮ ਵਿਖੇ 03 ਅਕਤੂਬਰ ਦਿਨ ਸ਼ਨਿੱਚਰਵਾਰ 02 ਵਜੇ ਹੋਵੇਗਾ ਉਪਰੰਤ 3:30 ਵਜੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਭੋਗ ਪਾਏ ਜਾਣਗੇ ਅਤੇ ਅੰਤਿਮ ਅਰਦਾਸ ਹੋਵੇਗੀ।

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵੱਲੋਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਪਾਠ ਸੰਥਿਆ ਦੀ ਕਲਾਸ ਹਰ ਹਫਤੇ ਸੋਮਵਾਰ ਤੋਂ ਵੀਰਵਾਰ ਸ਼ਾਮ 7 ਤੋਂ 8 ਵਜੇ ਤਕ ਲਗਦੀ ਹੈ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਲਾਹੇ ਪ੍ਰਾਪਤ ਕਰੋ ਜੀ।

 

ਰਾਗੀ ਜੱਥਾ

    • ਰਾਗੀ ਜੱਥਾ ਭਾਈ ਦਿਆਲ ਸਿੰਘ
    • ਰਾਗੀ ਜੱਥਾ ਭਾਈ ਪਰਮਿੰਦਰ ਸਿੰਘ ਜੀ
    • ਕਥਾਵਾਚਕ ਭਾਈ ਗੁਰਸ਼ਰਨ ਸਿੰਘ ਜੀ ਚੀਮਾਂ
    • ਢਾਡੀ ਜੱਥਾ ਭਾਈ ਵਰਿੰਦਰ ਸਿੰਘ ਵਾਰਸ

Weekly Program

This week, *Sri Akhand Path Sahib* ceremonies will commence at the Gurdwara Sahib, sponsored by: 1) the *Sangat* (congregation) of Nagar Chhapa (District Barnala), 2) the *Sangat* of Nagar Gahaur (District Ludhiana), and 3) Gulzar Transport.

* These *Akhand Path* ceremonies will begin on Friday, October 2, at 9:30 AM, and will conclude (*Bhog*) on Sunday, October 4, at 9:30 AM. Following this, religious gatherings (*Diwan*) will be held, and *Guru Ka Langar* (community kitchen) will be served.

* On Saturday, October 3, at 9:30 AM, the service for *Sukhmani Sahib Path*, *Langar*, and *Kirtan* will be performed by the family of Bhai Ripandeep Singh and Bibi Ramanpreet Kaur.

The funeral service for the late S. Gurdev Singh Sehra will take place at Riverside Funeral Home on Saturday, October 3, at 2:00 PM. Subsequently, at 3:30 PM, the concluding prayers (*Bhog* and *Antim Ardas*) will be held at Singh Sabha Gurdwara Sahib. Gurdwara Sri Guru Singh Sabha Surrey conducts classes for the *Santhya* (formal study and recitation) of the entire sacred *Gurbani* of Sri Guru Granth Sahib Ji every week from Monday to Thursday, between 7:00 PM and 8:00 PM. The entire *Sangat* (congregation) is requested to participate enthusiastically and reap the spiritual benefits.

    Raagi Jatha

    • Ragi Jatha Bhai Dayal Singh
    • Ragi Jatha Bhai Parminder Singh Ji
    • Kathavachak Bhai Gursharan Singh Ji Cheema
    • Dhadi Jatha Bhai Varinder Singh Waris