Weekly Program
ਹਫ਼ਤਾਵਾਰੀ ਪ੍ਰੋਗਰਾਮ
ਹਫ਼ਤਾਵਾਰੀ ਪ੍ਰੋਗਰਾਮ
ਇਸ ਹਫਤੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਹਾਲ ੨) ਨਗਰ ਜਲਾਜਣ ਦੀ ਸੰਗਤ ਵੱਲੋਂ, ਹਾਲ ੩) ਭਾਈ ਜਗਜੀਤ ਸਿੰਘ ਦਿਓਲ ਪ੍ਰਵਾਰ ਵੱਲੋਂ, ਅਤੇ ਹਾਲ ੪) ਨਗਰ ਸਾਹਨੇਵਾਲ ਖੁਰਦ (ਲੁਧਿਆਣਾ) ਦੀ ਸੰਗਤ ਵੱਲੋਂ ਅਰੰਭ ਹੋਣਗੇ।
-
ਇਹ ਅਖੰਡ ਪਾਠ 12 ਜੂਨ ਦਿਨ ਸ਼ੁੱਕਰਵਾਰ ਸਵੇਰੇ 09:30 ਵਜੇ ਅਰੰਭ ਹੋਣਗੇ ਜਿਨਾਂ ਦੇ ਭੋਗ 14 ਜੂਨ ਸਵੇਰੇ 09:30 ਵਜੇ ਪੈਣਗੇ। ਉਪਰੰਤ ਦੀਵਾਨ ਸਜਾਏ ਜਾਣਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ।
-
12 ਜੂਨ ਦਿਨ ਸ਼ੁੱਕਰਵਾਰ ਸ਼ਾਮ 03:30 ਵਜੇ ਪਾਠ ਸੁਖਮਨੀ ਸਾਹਿਬ ਦੀ ਸੇਵਾ ੧) ਭਾਈ ਅਰਸ਼ਦੀਪ ਸਿੰਘ ਪ੍ਰਵਾਰ ਵੱਲੋਂ ਹੋਵੇਗੀ।
-
13 ਜੂਨ ਦਿਨ ਸ਼ਨਿੱਚਰਵਾਰ ਸਵੇਰੇ 10:00 ਵਜੇ ਪਾਠ ਸੁਖਮਨੀ ਸਾਹਿਬ ਦੀ ਸੇਵਾ ੧) ਬੀਬੀ ਪਰਵੀਨ ਕੌਰ ਪ੍ਰਵਾਰ ਵੱਲੋਂ, ੨) ਬੀਬੀ ਕੁਲਵਿੰਦਰ ਕੌਰ ਪ੍ਰਵਾਰ ਵੱਲੋਂ ਹੋਵੇਗੀ।
-
13 ਜੂਨ ਦਿਨ ਸ਼ਨਿੱਚਰਵਾਰ ਸ਼ਾਮ 05:30 ਵਜੇ ਪਾਠ ਸੁਖਮਨੀ ਲੰਗਰ ਅਤੇ ਕੀਰਤਨ ਦੀ ਸੇਵਾ ੧) ਭਾਈ ਬਿਕਰਮਜੀਤ ਸਿੰਘ ਰੰਧਾਵਾ ਪ੍ਰਵਾਰ, ੨) ਭਾਈ ਰਣਬੀਰ ਸਿੰਘ ਬੈਂਸ ਪ੍ਰਵਾਰ ਵੱਲੋਂ ਹੋਵੇਗੀ।
-
14 ਜੂਨ ਦਿਨ ਐਤਵਾਰ ਸਵੇਰੇ 09:30 ਵਜੇ ਪਾਠ ਸੁਖਮਨੀ ਲੰਗਰ ਅਤੇ ਕੀਰਤਨ ਦੀ ਸੇਵਾ ੧) ਭਾਈ ਇੰਦਰਜੀਤ ਸਿੰਘ ਪ੍ਰਵਾਰ, ੨) ਭਾਈ ਬਿਕਰਮਜੀਤ ਸਿੰਘ ਪ੍ਰਵਾਰ ਵੱਲੋਂ ਹੋਵੇਗੀ।
-
14 ਜੂਨ ਦਿਨ ਐਤਵਾਰ ਸ਼ਾਮ 05:30 ਵਜੇ ਪਾਠ ਸੁਖਮਨੀ ਲੰਗਰ ਅਤੇ ਕੀਰਤਨ ਦੀ ਸੇਵਾ ੧) ਭਾਈ ਰਵਿੰਦਰ ਸਿੰਘ ਬਾਠ ਪ੍ਰਵਾਰ, ੨) ਭਾਈ ਨਵਦੀਪ ਸਿੰਘ ਪ੍ਰਵਾਰ ਵੱਲੋਂ ਹੋਵੇਗੀ।
ਰਾਗੀ ਜੱਥਾ
-
- ਰਾਗੀ ਭਾਈ ਦਿਲਬਾਗ ਸਿੰਘ ਜੀ
- ਰਾਗੀ ਜੱਥਾ ਭਾਈ ਜਸਵਿੰਦਰ ਸਿੰਘ ਜੀ
- ਕਥਾਵਾਚਕ ਭਾਈ ਗੁਰਸ਼ਰਨ ਸਿੰਘ ਜੀ ਚੀਮਾਂ
- ਢਾਡੀ ਜੱਥਾ ਭਾਈ ਜਸਵੰਤ ਸਿੰਘ ਜੋਸ਼
Weekly Program
This week at the Gurdwara Sahib, Sri Akhand Path Sahibs will commence by Hall 2) Sangat of Nagar Jalajan, Hall 3) Bhai Jagjit Singh Deol family, and Hall 4) Sangat of Nagar Sahnewal Khurd (Ludhiana).
-
These Akhand Paths will commence on Friday, June 12 at 09:30 AM, and the Bhog ceremony will take place on Sunday, June 14 at 09:30 AM. Following this, religious diwans will be held and Guru ka Langar will be served continuously.
-
Friday, June 12 at 03:30 PM: Sukhmani Sahib Path sewa by 1) Bhai Arshdeep Singh family.
-
Saturday, June 13 at 10:00 AM: Sukhmani Sahib Path sewa by 1) Bibi Parveen Kaur family, 2) Bibi Kulwinder Kaur family.
-
Saturday, June 13 at 05:30 PM: Sukhmani Sahib Path, Kirtan, and Langar sewa by 1) Bhai Bikramjit Singh Randhawa family, 2) Bhai Ranbir Singh Bains family.
-
Sunday, June 14 at 09:30 AM: Sukhmani Sahib Path, Kirtan, and Langar sewa by 1) Bhai Inderjit Singh family, 2) Bhai Bikramjit Singh family.
-
Sunday, June 14 at 05:30 PM: Sukhmani Sahib Path, Kirtan, and Langar sewa by 1) Bhai Ravinder Singh Bath family, 2) Bhai Navdeep Singh family.
Raagi Jatha
- Raagi Bhai Dilbagh Singh Ji
- Raagi Jatha Bhai Jaswinder Singh Ji
- Narrator Bhai Gursharan Singh Ji Cheema
- Dhaadi Jatha Bhai Jaswant Singh Josh